Definition
ਸੰ. प्रतृर्त वहित्र- ਪ੍ਰਤੂਰ੍ਤ ਵਹਿਤ੍ਰ. ਤੇਜ਼ ਚਾਲ ਵਾਲਾ ਜਹਾਜ਼. ਛੇਤੀ ਪਾਰ ਕਰਨ ਵਾਲਾ ਜਲ ਯਾਨ. "ਹਰਿ ਹਰਿ ਨਾਮ ਪੋਤੁਬੋਹਿਥਾ, ਖੇਵਟੁ ਸਬਦੁ ਗੁਰੁ ਪਾਰਿਲੰਘਈਆ." (ਬਿਲਾ ਅਃ ਮਃ ੪) ਹਰਿਨਾਮ ਤੇਜ਼ ਜਹਾਜ਼ ਹੈ, ਖੇਵਟ (ਕੈਵਰਤ) ਗੁਰੁਉਪਦੇਸ਼ ਹੈ, ਜੋ ਸੰਸਾਰਸਾਗਰ ਤੋਂ ਪਾਰ ਲੰਘਾਉਂਦਾ ਹੈ.
Source: Mahankosh