ਪੋਤੜਾ
potarhaa/potarhā

Definition

ਸੰ. ਪ੍‌ਲੋਤ. ਸੰਗ੍ਯਾ- ਕਪੜਾ. ਚੀਥੜਾ. ਵਸਤ੍ਰ ਦਾ ਟੁਕੜਾ। ੨. ਪੋਤ- ਪਟ. ਪੋਤ (ਬਾਲਕ) ਦੇ ਹੇਠ ਵਿਛਾਉਣ ਦਾ ਪਟ (ਵਸਤ੍ਰ)
Source: Mahankosh

Shahmukhi : پوتڑا

Parts Of Speech : noun, masculine

Meaning in English

diaper
Source: Punjabi Dictionary