ਪੋਮਚਾ
pomachaa/pomachā

Definition

ਸੰਗ੍ਯਾ- ਪੁਰਾਣਾ ਪਾਰਚਾ. ਪਾਟਿਆ ਹੋਇਆ ਕਪੜਾ. ਚੀਥੜਾ। ੨. ਪ੍ਰੋਂਛਨਚੈਲ. ਪੂੰਝਣ ਦਾ ਪਰਨਾ. ਝਾੜਨ.
Source: Mahankosh