ਪੋਸਣ
posana/posana

Definition

ਸੰ. ਪੋਸਣ. ਸੰਗ੍ਯਾ- ਪਾਲਨ. ਪਰਵਰਿਸ਼. (ਸੰ. पुष्. ਧਾ ਪਾਲਨ ਕਰਨਾ). ੨. ਵ੍ਰਿੱਧਿ. ਬਢਤੀ। ੩. ਪੁਸ੍ਟਿ। ੪. ਸਹਾਇਤਾ.
Source: Mahankosh

Shahmukhi : پوسن

Parts Of Speech : noun, masculine

Meaning in English

see ਪਾਲਣ ਪੋਸਣ
Source: Punjabi Dictionary