ਪੋਸਤ ਪੀਣਾ
posat peenaa/posat pīnā

Definition

ਕ੍ਰਿ- ਅਫੀਮ ਦੇ ਡੋਡੇ ਦੀ ਛਿੱਲ ਪਾਣੀ ਵਿੱਚ ਭਿਉਂਕੇ ਅਤੇ ਮਲਕੇ ਪੀਣੀ. ਪੋਸਤ ਦਾ ਨਸ਼ਾ ਪੱਠੇ ਸੁਸਤ ਕਰ ਦਿੰਦਾ ਅਤੇ ਸਰੀਰ ਦੇ ਬਲ ਨੂੰ ਨਾਸ਼ ਕਰਦਾ ਹੈ.¹
Source: Mahankosh