ਪ੍ਰਣਯ
pranaya/pranēa

Definition

ਸੰ. ਸੰਗ੍ਯਾ- ਪ੍ਰੀਤਿ ਨਾਲ ਕੀਤੀ ਪ੍ਰਾਰਥਨਾ। ੨. ਪ੍ਰੇਮ। ੩. ਸ਼ੁੱਧਾ. ਭਰੋਸਾ। ੪. ਆਗੂ. ਪੇਸ਼ਵਾ। ੫. ਮੋਕ੍ਸ਼੍‍. ਨਿਰਵਾਣ.
Source: Mahankosh