ਪ੍ਰਣਵਤਿ
pranavati/pranavati

Definition

ਸੰ. प्रणयवन्त. ਵਿ- ਸ਼੍ਰੱਧਾਵਾਨ. "ਪ੍ਰਣਵਤਿ ਨਾਨਕ ਤਿਨ ਕੀ ਸਰਣਾ." (ਸੋਪੁਰਖੁ) ੨. ਪ੍ਰਨਮਤਿ. ਨਮਸਕਾਰ (ਪ੍ਰਣਾਮ) ਕਰਦਾ ਹੈ.
Source: Mahankosh