ਪ੍ਰਥਮ
prathama/pradhama

Definition

ਵਿ- ਪਹਿਲਾ। ੨. ਮੁੱਖ. ਪ੍ਰਧਾਨ। ੩. ਸ਼੍ਰੇਸ੍ਠ. ਉੱਤਮ। ੪. ਕ੍ਰਿ. ਵਿ- ਪਹਿਲੇ. "ਪ੍ਰਥਮ ਆਏ ਕੁਲਖੇਤਿ." (ਤੁਖਾ ਛੰਤ ਮਃ ੪) ਪਹਿਲਾਂ ਕੁਰੁਕ੍ਸ਼ੇਤ੍ਰ ਪਹੁਚੇ.
Source: Mahankosh