ਪ੍ਰਮਥਨ
pramathana/pramadhana

Definition

ਸੰਗ੍ਯਾ- ਚੰਗੀ ਤਰਾਂ ਰਿੜਕਣਾ। ੨. ਮਲਣਾ. ਚੂਰਣ ਕਰਨਾ। ੩. ਅਪਮਾਨ. ਹਤਕ.
Source: Mahankosh