ਪ੍ਰਮਦ
pramatha/pramadha

Definition

ਸੰ. ਸੰਗ੍ਯਾ- ਮਤਵਾਲਾਪਨ। ੨. ਆਨੰਦ. ਖ਼ੁਸ਼ੀ। ੩. ਧਤੂਰੇ ਦਾ ਫਲ। ੪. ਵਿ- ਮਤਵਾਲਾ
Source: Mahankosh