ਪ੍ਰਮਰਦਨ
pramarathana/pramaradhana

Definition

ਸੰ. ਪ੍ਰਮਰ੍‍ਦਨ. ਸੰਗ੍ਯਾ- ਚੰਗੀ ਤਰਾਂ ਮਲ ਦੇਣ ਦੀ ਕ੍ਰਿਯਾ. ਦਲਣਾ। ੨. ਨਸ੍ਟ ਕਰਨਾ.
Source: Mahankosh