ਪ੍ਰਮਿਤਿ
pramiti/pramiti

Definition

ਸੰਗ੍ਯਾ- ਪ੍ਰਮਾਣ ਦ੍ਵਾਰਾ ਪ੍ਰਾਪਤ ਹੋਇਆ ਯਥਾਰਥ ਗਿਆਨ. ਪ੍ਰਮਾ। ੨. ਮਿਣਤੀ। ੩. ਤੋਲ.
Source: Mahankosh