ਪ੍ਰਲਯਘਨ
pralayaghana/pralēaghana

Definition

ਪ੍ਰਲਯ ਕਾਲ ਦਾ ਬੱਦਲ, ਜੋ ਪੁਰਾਣਾਂ ਅਨੁਸਾਰ ਮੂਸਲਧਾਰ ਵਰਖਾ ਕਰਕੇ ਸਾਰੀ ਸ੍ਰਿਸ੍ਟਿ ਨੂੰ ਡੋਬ ਦਿੰਦਾ ਹੈ.
Source: Mahankosh