ਪ੍ਰਸ਼ਾਸਕ
prashaasaka/prashāsaka

Definition

ਸੰ. ਸੰਗ੍ਯਾ- ਸ਼ਾਸਨ (ਹੁਕੂਮਤ) ਕਰਨ ਵਾਲਾ. ਹਾਕਿਮ. ਆਗ੍ਯਾ ਕਰਨ ਵਾਲਾ.
Source: Mahankosh

Shahmukhi : پرشاسک

Parts Of Speech : noun, masculine

Meaning in English

same as ਪਰਸ਼ਾਸਕ
Source: Punjabi Dictionary