ਪ੍ਰਸਾਧਨ
prasaathhana/prasādhhana

Definition

ਸੰ. ਸੰਗ੍ਯਾ- ਪ੍ਰ- ਸਾਧਨ. ਯਤਨ. ਉਪਾਉ। ੨. ਅਲੰਕਾਰ ਸ਼੍ਰਿੰਗਾਰ. "ਵਿਸ੍ਵ ਪ੍ਰਸਾਧੰ." (ਗ੍ਯਾਨ) ੩. ਵੇਸ. ਭੇਸ. ਭੇਖ.
Source: Mahankosh