ਪ੍ਰਸਾਰਿਣੀ
prasaarinee/prasārinī

Definition

ਪਟਸਨ ਅਥਵਾ ਗੰਧਾਲੀ ਬੂਟੀ, ਜੋ ਗਰਮਖ਼ੁਸ਼ਕ ਹੈ. ਇਹ ਕਫ ਨਾਸ਼ ਕਰਨ ਵਾਲੀ, ਬਲਦਾਇਕ ਅਤੇ ਲਹੂ ਦੇ ਵਿਕਾਰਾਂ ਨੂੰ ਦੂਰ ਕਰਦੀ ਹੈ. Hesmizeisnus- inzicus.
Source: Mahankosh