ਪ੍ਰਸੀਦਨ
praseethana/prasīdhana

Definition

ਪ੍ਰਸ੍ਟੇਦ (ਪਸੀਨੇ) ਸਹਿਤ ਹੋਣਾ। ੨. ਪ੍ਰਸਾਦਵਾਨ ਹੋਣਾ, ਰੀਝਣਾ, ਪਸੀਜਣਾ. "ਲੀਨੇ ਬਿਨਾ ਨਹਿ ਨੈਕ ਪ੍ਰਸੀਜੈ." (੩੩ ਸਵੈਯੇ) "ਗੁਰੂ ਪ੍ਰਸੀਦੇ ਬਾਲੇ ਪਰ ਤਬ." (ਨਾਪ੍ਰ)
Source: Mahankosh