ਪ੍ਰਸੀਨਾ
praseenaa/prasīnā

Definition

ਸੰਗ੍ਯਾ- ਪ੍ਰਸ੍ਵੇਦ. ਮੁੜ੍ਹਕਾ. ਪਸੀਨਾ। ੨. ਵਿ- ਪ੍ਰਸੰਨ. ਖ਼ੁਸ਼. "ਪ੍ਰਭੁ ਭਏ ਪ੍ਰਸੀਨਾ." (ਬਿਲਾ ਮਃ ੫)
Source: Mahankosh