ਪ੍ਰਸੂਕ
prasooka/prasūka

Definition

ਵਿ- ਪ੍ਰ (ਬਹੁਤ) ਸੂੰਕਦੀ ਹੋਈ. ਸੀਟੀ ਵਾਂਙ ਜਿਸ ਵਿੱਚੋਂ ਧੁਨੀ ਹੁੰਦੀ ਹੈ. "ਪ੍ਰਸੂਕ ਗੋਰਿ ਖਰ ਸੀਸ ਕਾਨ." (ਗੁਵਿ ੧੦) ਗਧੇ ਦੇ ਸਿਰ ਅਤੇ ਕੰਨਾਂ ਉੱਪਰਦੀਂ ਗੋਲੀਆਂ ਸੂੰਕਦੀਆਂ ਜਾਂਦੀਆਂ ਹਨ.
Source: Mahankosh