ਪ੍ਰਸੂਨ
prasoona/prasūna

Definition

ਵਿ- ਪੈਦਾ ਹੋਇਆ. ਉਤਪੰਨ। ੨. ਸੰਗ੍ਯਾ- ਫੁੱਲ। ੩. ਫਲ। ੪. ਪੁਤ੍ਰ. ਸੰਤਾਨ.
Source: Mahankosh