ਪ੍ਰਸੇਦ
prasaytha/prasēdha

Definition

ਸੰ. ਪ੍ਰਸ੍ਵੇਦ. ਪਸੀਨਾ. ਮੁੜ੍ਹਕਾ. "ਮਹਾਕਾਲ ਕੇ ਭਯੋ ਪ੍ਰਸੇਤਾ." (ਚਰਿਤ੍ਰ ੪੦੫)
Source: Mahankosh