ਪ੍ਰਾਕ
praaka/prāka

Definition

ਸੰ. प्राक्. ਵਿ- ਪਹਿਲਾ। ੨. ਸੰਗ੍ਯਾ- ਪੂਰਵ। ੩. ਕ੍ਰਿ. ਵਿ- ਪਹਿਲੇ. ਪਹਿਲਾਂ. "ਬਹੁ ਔਗੁਨ ਕੀਨੇ ਇਨ ਪ੍ਰਾਕ." (ਨਾਪ੍ਰ)
Source: Mahankosh