ਪ੍ਰਾਗਜੋਤਿ
praagajoti/prāgajoti

Definition

ਜ੍ਯੋਤਿਸ- ਪ੍ਰਗ੍ਯ. ਜ੍ਯੋਤਿਸਵਿਦ੍ਯਾ ਦਾ ਉੱਤਮ ਗ੍ਯਾਤਾ. "ਦਿਜ ਪ੍ਰਾਗਜੋਤਿ ਬੁਲਾਇ." (ਗ੍ਯਾਨ)
Source: Mahankosh