ਪ੍ਰਾਣਾਯਾਮ
praanaayaama/prānāyāma

Definition

ਯੋਗ ਦਾ ਚੌਥਾ ਅੰਗ. ਯੋਗਸੂਤ੍ਰ ਵਿੱਚ ਸ੍ਵਾਸ ਦੇ ਅੰਦਰ ਬਾਹਰ ਆਉਣ ਦੀ ਚਾਲ ਨੂੰ ਆਪਣੇ ਵਸ਼ ਕਰਨਾ ਪ੍ਰਾਣਾਯਾਮ ਹੈ.¹ ਅਤ੍ਰਿ ਰਿਖੀ ਲਿਖਦਾ ਹੈ ਕਿ ਪ੍ਰਾਣ ਰੋਕਕੇ- "ਓਅੰ ਭੁਰ੍‌ ਭੁਵਃ ਸ੍ਵਃ" ਸਹਿਤ ਤਿੰਨ ਵਾਰ ਗਾਇਤ੍ਰੀ ਦਾ ਜਪ ਕਰਨਾ. ਪ੍ਰਾਣਾਯਾਮ ਹੈ.
Source: Mahankosh