ਪ੍ਰਾਨਮੁਖ
praanamukha/prānamukha

Definition

ਸੰ. प्राणमुष- ਪ੍ਰਾਣਮੁਸ. ਦੇਖੋ, ਮੁਸ੍ ਧਾ. ਸੰਗ੍ਯਾ- ਪ੍ਰਾਣਹਰਤਾ. ਯਮਦੂਤ। ੨. ਜੱਲਾਦ. "ਠਗਦਿਸਟਿ ਬਗਾਲਿਵ ਲਾਗਾ। ਦੇਖਿ ਬੈਸਨੋ ਪ੍ਰਾਨਮੁਖ ਭਾਗਾ." (ਪ੍ਰਭਾ ਬੇਣੀ) ਪਾਖੰਡੀ ਘਾਤਕ ਵੈਸਨਵ ਨੂੰ ਦੇਖਕੇ, ਜੱਲਾਦ ਸ਼ਰਮਿੰਦਾ ਹੋਕੇ ਭੱਜ ਗਿਆ।
Source: Mahankosh