ਪ੍ਰਾਨ ਗਤਿ
praan gati/prān gati

Definition

ਪ੍ਰਾਣੀ- ਗਤਿ. "ਸਿਮਰਤ ਨਾਮੁ ਪ੍ਰਾਨ ਗਤਿ ਪਾਵੈ." (ਸਾਰ ਮਃ ੫) ੨. ਪਰਮਗਤਿ. ਕੈ. ਵਲ੍ਯ ਮੋਕ੍ਸ਼੍‍। ੩. ਪ੍ਰਾਣ (ਸ੍ਵਾਸ) ਦੀ ਅੰਦਰ ਬਾਹਰ ਆਉਣ ਜਾਣ ਦੀ ਚਾਲ.
Source: Mahankosh