ਪ੍ਰਾਵ੍ਰਿਤ
praavrita/prāvrita

Definition

ਸੰ. प्रावृत. ਸੰਗ੍ਯਾ- ਸ਼ਰੀਰ ਨੂੰ ਚੰਗੀ ਤਰਾਂ ਆਵ੍ਰਿਤ (ਢਕਣ) ਵਾਲਾ ਵਸਤ੍ਰ. ਜਾਮਾ. ਚੋਲਾ. "ਗਰ ਪ੍ਰਾਵ੍ਰਿਤ ਨੀਵ ਮਨੋਗ ਬਨ੍ਯੋ." (ਨਾਪ੍ਰ) ਗਲ ਵਿੱਚ ਨੀਵਾਂ ਚੋਲਾ ਸੁੰਦਰ ਹੈ.
Source: Mahankosh