ਪ੍ਰਾਸ
praasa/prāsa

Definition

ਸੰ. प्राश्. ਖਾਣਾ. ਨਿਗਲਣਾ। ੨. ਸੰਗ੍ਯਾ- ਭੋਜਨ। ੩. ਵਾਦ ਵਿਵਾਦ. ਬਹਸ ਮੁਬਾਹਸਾ. "ਨ ਤ੍ਰਾਸੰ ਨ ਪ੍ਰਾਸੰ." (ਅਕਾਲ) ੪. ਸੰ. प्रास. ਨੇਜਾ. ਭਾਲਾ. "ਪ੍ਰਾਸ ਸੋ ਪ੍ਰਾਤ, ਪਟਾ ਸੇ ਪਟੰਬਰ." (ਚਰਿਤ੍ਰ ੧੮੦)
Source: Mahankosh