ਪ੍ਰਿਥਵੀ ਬਿੰਦ ਪੰਚਾਨਨ
prithavee binth panchaanana/pridhavī bindh panchānana

Definition

(ਗੁਵਿ ੧੦) ਪ੍ਰਿਥਵੀ (ਗੋ) ਬਿੰਦ ਪੰਚਾਨਨ (ਸਿੰਘ) ਪਹੇਲੀ ਦੇ ਢੰਗ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਭਾਈ ਸੁੱਖਾ ਸਿੰਘ ਨੇ ਲਿਖਿਆ ਹੈ.
Source: Mahankosh