ਪ੍ਰਿਥਾ
prithaa/pridhā

Definition

ਖੇਡਾ ਜਾਤਿ ਦਾ ਖਤ੍ਰੀ, ਜੋ ਗੁਰੂ ਨਾਨਕ ਦੇਵ ਦਾ ਸਿੱਖ ਹੋਕੇ ਪਰੋਪਕਾਰੀ ਅਤੇ ਆਤਮਗ੍ਯਾਨੀ ਹੋਇਆ। ੨. ਸੰ. पृथा. ਕੁੰਤਿਭੋਜ ਦੀ ਕੰਨ੍ਯਾ ਕੁੰਤੀ, ਜੋ ਯੁਧਿਸ੍ਠਿਰ, ਭੀਮ ਅਤੇ ਅਰਜੁਨ ਦੀ ਮਾਤਾ ਸੀ। ੩. ਦੇਖੋ, ਪ੍ਰਥਾ.
Source: Mahankosh