ਪ੍ਰੀਹਾ
preehaa/prīhā

Definition

ਸੰ. स्पृहा. ਸ੍‍‌ਪ੍ਰਿਹਾ. ਸੰਗ੍ਯਾ- ਇੱਛਾ. ਰੁਚੀ. ਚਾਹ. "ਕਛੁ ਦਰਬ ਨ ਪ੍ਰੀਹਾ ਮੇਰੇ." (ਨਾਪ੍ਰ)
Source: Mahankosh