ਪ੍ਰੇਮ ਪ੍ਰੀਤਿ
praym preeti/prēm prīti

Definition

ਆਨੰਦ ਅਤੇ ਪਿਆਰ. "ਪ੍ਰੇਮ ਪ੍ਰੀਤਿ ਸਦਾ ਧਿਆਈਐ." (ਮਾਝ ਅਃ ਮਃ ੩)
Source: Mahankosh