ਪ੍ਰੋਛਨ
prochhana/prochhana

Definition

ਸੰ. ਪ੍ਰੋਕ੍ਸ਼੍‍ਣ. ਸੰਗ੍ਯਾ- ਪਾਣੀ ਛਿੜਕਣ ਦੀ ਕ੍ਰਿਯਾ. ਛਿੜਕਾਉ। ੨. ਯਗ੍ਯ ਵਿੱਚ ਜੀਵ ਦੀ ਬਲਿ ਦੇਣ ਤੋਂ ਪਹਿਲਾਂ, ਪਸ਼ੂ ਪੁਰ ਪਾਣੀ ਛਿੜਕਣਾ। ੩. ਸੰ. ਪੋਂਛਨ (प्रोच्छन. ). ਪੂੰਝਣਾ. ਪੋਂਛਨਾ. "ਪ੍ਰੋਛਤ ਭੇ ਦ੍ਰਿਗ ਨੀਰ ਬਹਾਏ." (ਗੁਵਿ ੬)
Source: Mahankosh