ਪ੍‌ਲਵਗ
p‌lavaga/p‌lavaga

Definition

ਵਿ- ਜੋ ਪ੍‌ਲਵ (ਟਪੂਸੀ) ਮਾਰਕੇ ਤੁਰੇ। ੨. ਸੰਗ੍ਯਾ- ਡੱਡੂ. ਮੇਂਡਕ.
Source: Mahankosh