ਪੰਚਕ
panchaka/panchaka

Definition

ਸੰਗ੍ਯਾ- ਪੰਜ ਦਾ ਸਮੂਹ. ਪੰਜ ਵਸਤਾਂ ਦਾ ਇਕੱਠ। ੨. ਪੰਜ ਨਛਤ੍ਰਾਂ ਦਾ ਸਮੁਦਾਯ- ਧਨਿਸ੍ਟਾ, ਸ਼ਤਭਿਖਾ, ਪੂਰਵਾਭਾਦ੍ਰਪਦ, ਉੱਤਰਾਭਾਦ੍ਰਪਦ ਅਤੇ ਰੇਵਤੀ, ਇਹ ਪੰਜ ਨਛਤ੍ਰ, ਜਿਨ੍ਹਾਂ ਵਿੱਚ ਕਿਸੇ ਨਵੇਂ ਕਾਰਜ ਦਾ ਕਰਨਾ ਫਲਿਤ ਜ੍ਯੋਤਿਸ ਅਨੁਸਾਰ ਵਰਜਿਤ ਹੈ.
Source: Mahankosh