ਪੰਚਰਾਤ੍ਰ
pancharaatra/pancharātra

Definition

ਇੱਕ ਵੈਦਿਕ ਯਗ੍ਯ, ਜੋ ਪੰਜ ਰਾਤਾਂ ਵਿੱਚ ਪੂਰਾ ਹੁੰਦਾ ਹੈ। ੨. ਵੈਸਨਵ ਧਰਮ ਦਾ ਇੱਕ ਪ੍ਰਸਿੱਧ ਗ੍ਰੰਥ, ਜਿਸ ਵਿੱਚ ਪੰਜ ਪੂਜਨ ਦੇ ਅੰਗਾਂ ਦਾ ਗਿਆਨ ਹੈ.¹#ਅਭਿਗਮਨ (ਅਸਥਾਨ ਦਾ ਲਿੱਪਣਾ, ਧੋਣਾ ਅਤੇ ਦੇਵਤਾ ਨੂੰ ਆਵਾਹਨ ਦੇ ਪ੍ਰਕਾਰ).#ਉਪਾਦਾਨ (ਸੁਗੰਧ ਧੂਪ ਫੁੱਲ ਆਦਿ ਸਾਮਗ੍ਰੀ ਜਮਾ ਕਰਨੀ).#ਇਜ੍ਯ (ਦੇਵਤਾ ਦੀ ਪੂਜਾ).#ਸ੍ਵਾਧ੍ਯਾਯ (ਮਨਭਾਵਨਾ ਨਾਲ ਮੰਤ੍ਰਜਪ).#ਯੋਗ (ਦੇਵਤਾ ਦੇ ਸਰੂਪ ਦਾ ਧ੍ਯਾਨ).
Source: Mahankosh