ਪੰਚਾਕਾਰੀ
panchaakaaree/panchākārī

Definition

ਵਿ- ਪੰਜ ਤੱਤਾਂ ਦੇ ਕਰਨ ਵਾਲਾ। ੨. ਸੰਗ੍ਯਾ- ਮੰਤ੍ਰੀਸਭਾ. "ਆਪੇ ਰਾਜਨੁ ਪੰਚਾਕਾਰੀ." (ਮਾਰੂ ਸੋਲਹੇ ਮਃ ੧) ੩. ਵਿ- ਪੰਚ- ਆਕਾਰੀ. ਪੰਜਰੂਪ ਧਾਰਨ ਵਾਲਾ. ਪੰਚਦੇਵ ਰੂਪ. ਦੇਖੋ, ਪੰਚਦੇਵ.
Source: Mahankosh