ਪੰਚਾਹਰੁ
panchaaharu/panchāharu

Definition

ਪੰਜ ਗ੍ਯਾਨਇੰਦ੍ਰੀਆਂ ਨੂੰ ਵਿਸਿਆਂ ਵੱਲ ਆਹਰਣ (ਲੈ ਜਾਣ) ਵਾਲਾ ਅੰਤਹਕਰਣ. "ਪੰਚਾਹਰੁ ਨਿਦਲਿਅਉ." (ਸਵੈਯੇ ਮਃ ੫. ਕੇ)
Source: Mahankosh