ਪੰਜਾਬੀ
panjaabee/panjābī

Definition

ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ.
Source: Mahankosh

Shahmukhi : پنجابی

Parts Of Speech : adjective

Meaning in English

belonging or pertaining to Punjab, noun, masculine native of Punjab especially male; noun, feminine Punjabi language
Source: Punjabi Dictionary

PAṆJÁBÍ

Meaning in English2

a., s. f, Belonging to the Paṇjáb; The Punjabi tongue.
Source:THE PANJABI DICTIONARY-Bhai Maya Singh