ਪੰਜਾਲੀ
panjaalee/panjālī

Definition

ਪੰਜ ਅਰਲੀਆਂ ਦਾ ਯੰਤ੍ਰ. ਜੋ ਹਲ ਗੱਡਾ ਆਦਿ ਜੋਤਣ ਸਮੇਂ ਬੈਲਾਂ ਦੇ ਗਲ ਪਾਈਦਾ ਹੈ.
Source: Mahankosh

PAṆJÁLÍ

Meaning in English2

s. f, n ox yoke, a yoke for a pair of oxen:—je jálim howe wállí, suṭṭo jamíṇ, te sáṛo hal paṇjálí. If the governor be tyrannical, throw up your land and leave the plough and yoke.—Prov.
Source:THE PANJABI DICTIONARY-Bhai Maya Singh