Definition
(ਰਤਨਮਾਲਾ ਬੰਨੋ) ਪ੍ਰਾਣਾਯਾਮ ਦਾ ਅਭ੍ਯਾਸ ਕਰਦਾ ਹੋਇਆ ਜੋ ਪੰਜ ਸ੍ਵਾਸ, ਸੱਤ ਸ੍ਵਾਸ, ਨੌ ਸ੍ਵਾਸ ਸ਼ਨੇ ਸ਼ਨੇ ਠਹਿਰਾਉਣ ਲੱਗਾ ਹੈ। ੨. ਪੰਜ ਗੁਣ (ਸੰਤੋਖ, ਦਾਨ, ਦਯਾ, ਪ੍ਰਸੰਨਤਾ, ਨਿੰਮ੍ਰਤਾ). ਸੱਤ (ਪੰਜ ਗ੍ਯਾਨਇੰਦ੍ਰੀਆਂ ਮਨ ਅਤੇ ਬੁਧਿ), ਨੌ ਪ੍ਰਕਾਰ ਦੀ ਭਗਤੀ ਜੋ ਗੁਰੂ ਦੇ ਉਪਦੇਸ਼ ਅਨੁਸਾਰ ਰੱਖਣ ਲੱਗਾ ਹੈ.
Source: Mahankosh