Definition
ਦੇਖੋ, ਪੰਡਿਤ. "ਪੰਡਿਤੁ ਵੇਦ ਪੁਕਾਰਾ." (ਸ੍ਰੀ ਅਃ ਮਃ ੫) ੨. ਗੁਰਮਤ ਅਨੁਸਾਰ ਪੰਡਿਤ "ਸੋ ਪੰਡਿਤੁ ਜੋ ਮਨ ਪਰਬੋਧੈ." (ਸੁਖਮਨੀ) "ਤਤੁ ਪਛਾਣੈ ਸੋ ਪੰਡਿਤੁ ਹੋਈ." (ਮਾਝ ਅਃ ਮਃ ੩) ੩. ਪੰਡਇਤ੍. ਪੰਡ ਸਿੱਟ ਦੇਣ ਵਾਲਾ. "ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ." (ਮਲਾ ਮਃ ੩)
Source: Mahankosh