ਫਕੀਰੀ
dhakeeree/phakīrī

Definition

ਸੰਗ੍ਯਾ- ਨਿਰਧਨਤਾ. ਕੰਗਾਲੀ। ੨. ਦਰਵੇਸ਼ੀ. ਸਾਧੁਪਨ.#ਜਬ ਲੌ ਹੈ ਪਰਾ ਖ਼੍ਵਾਬ ਗਫਲ਼ ਕਾ ਆਂਖੋਂ ਪਰ#ਲੱਜਤ ਤਭੀ ਲੌ ਬਾਦਸ਼ਾਹੀ ਔ ਵਜ਼ੀਰੀ ਹੈ,#ਕਿਸੀ ਵਕ੍ਤ ਚੌਂਕ ਜਾਵੈ ਭੂਲ ਪਰਦਾ ਉਠਾਵੈ#ਰੰਗ ਲਾਲ ਨਜ਼ਰਾਵੈ ਛੂਟੈ ਦਿਲਗੀਰੀ ਹੈ,#"ਜੈ" ਕਹੈ ਜਹਾਂਨ ਬੀਚ ਨਿਗਹਸ਼ਾਨ ਫੀਕੀ ਕਛੁ#ਭਾਵਤ ਨ ਨੀਕੀ ਧੁਨਿ ਨੌਬਤ ਨਫੀਰੀ ਹੈ,#ਆਪ ਹੂਆ ਮੀਰੀ ਤਬ ਪਸ਼ਮ ਅਮੀਰੀ ਗਨੈ#ਭਾਵੈ ਨਾ ਮੁਸਾਹਿਬੀ ਤੌ ਸਾਹਿਬੀ ਫਕੀਰੀ ਹੈ.#ਦੁਖਨ ਸੋਂ ਦੁਖਿ ਔਰ ਸੁਖਨ ਸੋਂ ਅਨੁਰਾਗ,#ਨਿੰਦਕ ਸੋਂ ਬੈਰ ਫਿਰ ਬੰਦਕ ਸੋਂ ਗੀਰੀ ਹੈ,#ਪੂਜਾ ਕੋ ਭਰਮ ਔ ਪੁਜਾਯਬੇ ਕੋ ਦੰਭ ਜੌਲੌ#ਪਾਯੇ ਤੇ ਅਨੰਦ ਅਨਪਾਯੇ ਦਿਲਗੀਰੀ ਹੈ,#ਜੀਵਨ ਕੀ ਆਸ਼ਾ ਅਰੁ ਮਰਣ ਫਿਕਰ ਜੌਲੌ#ਬਿਨ ਹਰਿਭਕ੍ਤਿ ਜਗ ਜਾਮਤ ਕੀ ਜੀਰੀ ਹੈ,#"ਅਕ੍ਸ਼੍‍ਰ ਅਨਨ੍ਯ" ਏਤੀ ਫਾਟੈ ਨ ਫਿਕਰ ਜੌਲੌ#ਤੌਲੌ ਫਜਿਹਤ¹ ਬਾਬਾ! ਫੁਰੈ ਨਾ ਫਕੀਰੀ ਹੈ.
Source: Mahankosh

Shahmukhi : فقیری

Parts Of Speech : adjective

Meaning in English

same as preceding; noun, feminine life of a fakir, reclusion, anchoritism, mendicancy
Source: Punjabi Dictionary