ਫਬਨਾ
dhabanaa/phabanā

Definition

ਕ੍ਰਿ- ਛਬਿ (ਸ਼ੋਭਾ) ਸਹਿਤ ਹੋਣਾ. ਪ੍ਰਭਾਵਾਨ ਹੋਣਾ. ਸਜਣਾ. "ਗੁਰਿ ਪੂਰੇ ਦੀਓ ਹਰਿ ਨਾਮਾ, ਜੀਅ ਕਉ ਏਹਾ ਵਸਤੁ ਫਬੀ." (ਗੂਜ ਮਃ ੫)
Source: Mahankosh