ਫਰੋਸੀ
dharosee/pharosī

Definition

ਸੰਗ੍ਯਾ- ਵੇਚਣ ਦੀ ਕ੍ਰਿਯਾ. ਵਪਾਰ. ਲੈਣ ਦੇਣ. ਦੇਖੋ, ਫ਼ਰੋਸ਼ੀਦਨ. "ਓਹੁ ਗਲਫਰੋਸੀ ਕਰੇ ਬਹੁਤੇਰੀ." (ਵਾਰ ਗਉ ੧. ਮਃ ੪) ਭਾਵ- ਉਹ ਗੱਲਾਂ ਦਾ ਖੱਟਿਆ ਖਾਂਦਾ ਹੈ.
Source: Mahankosh