ਫੁਲਵਾੜੀ
dhulavaarhee/phulavārhī

Definition

ਸੰਗ੍ਯਾ- ਫੁੱਲਵਾਟੀ. ਫੁੱਲਵਾਟਿਕਾ. ਪੁਸਪਾਂ ਦੀ ਵਾੜੀ।#੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਫੁਲਝੜੀ. "ਬਰੂਦ ਕੇ ਝਾਰ ਮਤਾਬੀ ਛੂਟੈਂ ਫੁਲਵਾਈ." (ਨਾਪ੍ਰ)
Source: Mahankosh

Shahmukhi : پھُلواڑی

Parts Of Speech : noun, feminine

Meaning in English

flower garden
Source: Punjabi Dictionary