Definition
ਸੰ. ਵਕ੍ (वक्) ਧਾ- ਟੇਢਾ ਹੋਣਾ, ਕੁਟਿਲ ਹੋਣਾ, ਜਾਣਾ। ੨. ਸੰਗ੍ਯਾ- ਬਗੁਲਾ. ਇਹ "ਬਕ" ਸ਼ਬਦ ਭੀ ਸੰਸਕ੍ਰਿਤ ਹੈ। ੩. ਇੱਕ ਅਸੁਰ, ਜੋ ਬਗੁਲੇ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਖਾਣ ਆਇਆ ਸੀ, ਅਤੇ ਕ੍ਰਿਸਨ ਜੀ ਅਰ ਬਲਰਾਮ ਦੇ ਹੱਥੋਂ ਮਾਰਿਆ ਗਿਆ. "ਬਾਤ ਕਹੀ ਬਕ ਕੋ ਸੁਨ ਲੈਯੈ." (ਕ੍ਰਿਸਨਾਵ) ੪. ਦੇਖੋ, ਬਕਣਾ.
Source: Mahankosh
BAK
Meaning in English2
s. m, Talking nonsense, chattering:—bak jhak, s. f. Prating, talking nonsense:—bak bak karná, v. n. To prate, to chatter.
Source:THE PANJABI DICTIONARY-Bhai Maya Singh