ਬਗੋਯਦ
bagoyatha/bagoyadha

Definition

ਫ਼ਾ. [بگوید] ਕਹੇ. ਆਖੇ। ੨. ਆਖਦਾ ਹੈ. ਕਥਨ ਕਰਦਾ ਹੈ. "ਬਗੋਇਦ ਕੀ ਮਨ ਫੌਜ ਕੋ ਸ਼ਾਹਮ." (ਕ੍ਰਿਸਨਾਵ) "ਨਾਨਕ ਬਗੋਯਦ ਜਨ ਤੁਰਾ." (ਤਿਲੰ ਮਃ ੧)
Source: Mahankosh