ਬਟਲੋਹੀ
batalohee/batalohī

Definition

ਪਿਠਰ ਲੌਹ. ਲੋਹੇ ਦੀ ਦੇਗ. ਹੁਣ ਇਹ ਕੁੰਡੇਦਾਰ ਭਾਂਡਾ ਪਿੱਤਲ ਦਾ ਹੋਇਆ ਕਰਦਾ ਹੈ.
Source: Mahankosh

BAṬLOHÍ

Meaning in English2

s. f, large brass vessel of about one or two maunds' capacity, in which Hindus cook food when large quantities are required.
Source:THE PANJABI DICTIONARY-Bhai Maya Singh