ਬਢਲ
baddhala/baḍhala

Definition

ਸੰਗ੍ਯਾ- ਬਡ- ਫਲ. ਬਡੇ ਫਲ ਵਾਲਾ ਇੱਕ ਬਿਰਛ, ਬਡਹਲ. ਇਸ ਦੇ ਫਲ ਅਚਾਰ ਅਤੇ ਤਰਕਾਰੀ ਦੇ ਕੰਮ ਆਉਂਦੇ ਹਨ. ਵੈਦ੍ਯਕ ਵਿੱਚ ਇਸ ਦੇ ਫਲ ਨੂੰ ਵਾਤ ਦੋਸ (ਵਾਦੀ) ਕਰਨਵਾਲਾ ਮੰਨਿਆ ਹੈ. Artocarpus Lakoocha
Source: Mahankosh

BAḌHAL

Meaning in English2

s. m, The Jack tree and its fruit; i. q. Kaṭṭhal baḍhal.
Source:THE PANJABI DICTIONARY-Bhai Maya Singh